ਦਸਮ ਗਰੰਥ । दसम ग्रंथ । |
Page 231 ਅਥ ਜਗ੍ਯ੍ਯਾਰੰਭ ਕਥਨੰ ॥ अथ जग्यार्मभ कथनं ॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਉਤੈ ਬਾਲ ਪਾਲੈ ਇਤੈ ਅਉਧ ਰਾਜੰ ॥ उतै बाल पालै इतै अउध राजं ॥ ਬੁਲੇ ਬਿੱਪ ਜਗਯੰ ਤਜਯੋ ਏਕ ਬਾਜੰ ॥ बुले बिप्प जगयं तजयो एक बाजं ॥ ਰਿਪੰ ਨਾਸ ਹੰਤਾ ਦਯੋ ਸੰਗ ਤਾ ਕੈ ॥ रिपं नास हंता दयो संग ता कै ॥ ਬਡੀ ਫਉਜ ਲੀਨੇ ਚਲਯੋ ਸੰਗ ਵਾ ਕੈ ॥੭੨੯॥ बडी फउज लीने चलयो संग वा कै ॥७२९॥ ਫਿਰਯੋ ਦੇਸ ਦੇਸੰ ਨਰੇਸਾਣ ਬਾਜੰ ॥ फिरयो देस देसं नरेसाण बाजं ॥ ਕਿਨੀ ਨਾਹਿ ਬਾਧਯੋ ਮਿਲੇ ਆਨ ਰਾਜੰ ॥ किनी नाहि बाधयो मिले आन राजं ॥ ਮਹਾਂ ਉਗ੍ਰ ਧਨਿਯਾਂ ਬਡੀ ਫਉਜ ਲੈ ਕੈ ॥ महां उग्र धनियां बडी फउज लै कै ॥ ਪਰੇ ਆਨ ਪਾਯੰ ਬਡੀ ਭੇਟ ਦੈ ਕੈ ॥੭੩੦॥ परे आन पायं बडी भेट दै कै ॥७३०॥ ਦਿਸਾ ਚਾਰ ਜੀਤੀ ਫਿਰਯੋ ਫੇਰਿ ਬਾਜੀ ॥ दिसा चार जीती फिरयो फेरि बाजी ॥ ਗਯੋ ਬਾਲਮੀਕੰ ਰਿਖਿਸਥਾਨ ਤਾਜੀ ॥ गयो बालमीकं रिखिसथान ताजी ॥ ਜਬੈ ਭਾਲ ਪਤ੍ਰੰ ਲਵੰ ਛੋਰ ਬਾਚਯੋ ॥ जबै भाल पत्रं लवं छोर बाचयो ॥ ਬਡੋ ਉਗ੍ਰਧੰਨਯਾ ਰਸੰ ਰੁਦ੍ਰ ਰਾਚਯੋ ॥੭੩੧॥ बडो उग्रधंनया रसं रुद्र राचयो ॥७३१॥ ਬ੍ਰਿਛੰ ਬਾਜ ਬਾਂਧਯੋ ਲਖਯੋ ਸਸਤ੍ਰ ਧਾਰੀ ॥ ब्रिछं बाज बांधयो लखयो ससत्र धारी ॥ ਬਡੋ ਨਾਦ ਕੈ ਸਰਬ ਸੈਨਾ ਪੁਕਾਰੀ ॥ बडो नाद कै सरब सैना पुकारी ॥ ਕਹਾ ਜਾਤ ਰੇ ਬਾਲ ! ਲੀਨੇ ਤੁਰੰਗੰ ॥ कहा जात रे बाल ! लीने तुरंगं ॥ ਤਜੋ, ਨਾਹਿ ਯਾ ਕੋ ਸਜੋ ਆਨ ਜੰਗੰ ॥੭੩੨॥ तजो, नाहि या को सजो आन जंगं ॥७३२॥ ਸੁਣਯੋ ਨਾਮ ਜੁੱਧੰ ਜਬੈ ਸ੍ਰਉਣ ਸੂਰੰ ॥ सुणयो नाम जुद्धं जबै स्रउण सूरं ॥ ਮਹਾ ਸਸਤ੍ਰ ਸਉਡੀ ਮਹਾਂ ਲੋਹ ਪੂਰੰ ॥ महा ससत्र सउडी महां लोह पूरं ॥ ਹਠੇ ਬੀਰ ਹਾਠੈ ਸਭੈ ਸਸਤ੍ਰ ਲੈ ਕੈ ॥ हठे बीर हाठै सभै ससत्र लै कै ॥ ਪਰਯੋ ਮੱਧਿ ਸੈਣੰ ਬਡੋ ਨਾਦਿ ਕੈ ਕੈ ॥੭੩੩॥ परयो मद्धि सैणं बडो नादि कै कै ॥७३३॥ ਭਲੀ ਭਾਂਤ ਮਾਰੈ ਪਚਾਰੇ ਸੁ ਸੂਰੰ ॥ भली भांत मारै पचारे सु सूरं ॥ ਗਿਰੇ ਜੁੱਧ ਜੋਧਾ ਰਹੀ ਧੂਰ ਪੂਰੰ ॥ गिरे जुद्ध जोधा रही धूर पूरं ॥ ਉਠੀ ਸਸਤ੍ਰ ਝਾਰੰ ਅਪਾਰੰਤ ਵੀਰੰ ॥ उठी ससत्र झारं अपारंत वीरं ॥ ਭ੍ਰਮੇ ਰੁੰਡ ਮੁੰਡ ਤਨੰ ਤੱਛ ਤੀਰੰ ॥੭੩੪॥ भ्रमे रुंड मुंड तनं तच्छ तीरं ॥७३४॥ ਗਿਰੇ ਲੁੱਥ ਪੱਥੰ ਸੁ ਜੁੱਥਤ ਬਾਜੀ ॥ गिरे लुत्थ प्थं सु जुत्थत बाजी ॥ ਭ੍ਰਮੈ ਛੂਛ ਹਾਥੀ ਬਿਨਾ ਸੁਆਰ ਤਾਜੀ ॥ भ्रमै छूछ हाथी बिना सुआर ताजी ॥ ਗਿਰੇ ਸਸਤ੍ਰ ਹੀਣੰ ਬਿਅੱਸਤ੍ਰੰਤ ਸੂਰੰ ॥ गिरे ससत्र हीणं बिअसत्रंत सूरं ॥ ਹਸੇ ਭੂਤ ਪ੍ਰੇਤੰ ਭ੍ਰਮੀ ਗੈਣ ਹੂਰੰ ॥੭੩੫॥ हसे भूत प्रेतं भ्रमी गैण हूरं ॥७३५॥ ਘਣੰ ਘੋਰ ਨੀਸਾਣ ਬੱਜੇ ਅਪਾਰੰ ॥ घणं घोर नीसाण बज्जे अपारं ॥ ਖਹੇ ਵੀਰ ਧੀਰੰ ਉਠੀ ਸਸਤ੍ਰ ਝਾਰੰ ॥ खहे वीर धीरं उठी ससत्र झारं ॥ ਛਲੇ ਚਾਰ ਚਿਤ੍ਰੰ ਬਚਿੱਤ੍ਰੰਤ ਬਾਣੰ ॥ छले चार चित्रं बचित्रंत बाणं ॥ ਰਣੰ ਰੋਸ ਰੱਜੇ ਮਹਾਂ ਤੇਜਵਾਣੰ ॥੭੩੬॥ रणं रोस रज्जे महां तेजवाणं ॥७३६॥ ਚਾਚਰੀ ਛੰਦ ॥ चाचरी छंद ॥ ਉਠਾਈ ॥ उठाई ॥ ਦਿਖਾਈ ॥ दिखाई ॥ ਨਚਾਈ ॥ नचाई ॥ ਚਲਾਈ ॥੭੩੭॥ चलाई ॥७३७॥ ਭ੍ਰਮਾਈ ॥ भ्रमाई ॥ ਦਿਖਾਈ ॥ दिखाई ॥ ਕੰਪਾਈ ॥ क्मपाई ॥ ਚਖਾਈ ॥੭੩੮॥ चखाई ॥७३८॥ ਕਟਾਰੀ ॥ कटारी ॥ ਅਪਾਰੀ ॥ अपारी ॥ ਪ੍ਰਹਾਰੀ ॥ प्रहारी ॥ ਸੁਨਾਰੀ ॥੭੩੯॥ सुनारी ॥७३९॥ ਪਚਾਰੀ ॥ पचारी ॥ ਪ੍ਰਹਾਰੀ ॥ प्रहारी ॥ ਹਕਾਰੀ ॥ हकारी ॥ ਕਟਾਰੀ ॥੭੪੦॥ कटारी ॥७४०॥ ਉਠਾਏ ॥ उठाए ॥ ਗਿਰਾਏ ॥ गिराए ॥ ਭਗਾਏ ॥ भगाए ॥ ਦਿਖਾਏ ॥੭੪੧॥ दिखाए ॥७४१॥ ਚਲਾਏ ॥ चलाए ॥ ਪਚਾਏ ॥ पचाए ॥ ਤ੍ਰਸਾਏ ॥ त्रसाए ॥ ਚੁਟਆਏ ॥੭੪੨॥ चुटआए ॥७४२॥ ਇਤਿ ਲਵ ਬਾਧਵੋ ਸਤ੍ਰੁਘਣ ਬਧਹਿ ਸਮਾਪਤ ॥ इति लव बाधवो सत्रुघण बधहि समापत ॥ ਅਥ ਲਛਮਨ ਜੁਧ ਕਥਨੰ ॥ अथ लछमन जुध कथनं ॥ ਅਣਕਾ ਛੰਦ ॥ अणका छंद ॥ ਜਬ ਸਰ ਲਾਗੇ ॥ जब सर लागे ॥ ਤਬ ਸਭ ਭਾਗੇ ॥ तब सभ भागे ॥ ਦਲਪਤਿ ਮਾਰੇ ॥ दलपति मारे ॥ ਭਟ ਭਟਕਾਰੇ ॥੭੪੩॥ भट भटकारे ॥७४३॥ ਹਯ ਤਜ ਭਾਗੇ ॥ हय तज भागे ॥ ਰਘੁਬਰ ਆਗੇ ॥ रघुबर आगे ॥ ਬਹੁ ਬਿਧ ਰੋਵੈਂ ॥ बहु बिध रोवैं ॥ ਸਮੁਹਿ ਨ ਜੋਵੈਂ ॥੭੪੪॥ समुहि न जोवैं ॥७४४॥ ਲਵ ਅਰ ਮਾਰੇ ॥ लव अर मारे ॥ ਤਵ ਦਲ ਹਾਰੇ ॥ तव दल हारे ॥ ਦ੍ਵੈ ਸਿਸ ਜੀਤੇ ॥ द्वै सिस जीते ॥ ਨਹ ਭਯ ਭੀਤੇ ॥੭੪੫॥ नह भय भीते ॥७४५॥ ਲਛਮਨ ਭੇਜਾ ॥ लछमन भेजा ॥ ਬਹੁ ਦਲ ਲੇਜਾ ॥ बहु दल लेजा ॥ ਜਿਨ ਸਿਸ ਮਾਰੂ ॥ जिन सिस मारू ॥ ਮੋਹਿ ਦਿਖਾਰੂ ॥੭੪੬॥ मोहि दिखारू ॥७४६॥ |
Dasam Granth |