ਦਸਮ ਗਰੰਥ । दसम ग्रंथ । |
Page 238 ਦੋਹਰਾ ॥ दोहरा ॥ ਇੰਦ੍ਰ ਮਤੀ ਹਿਤ ਅਜ ਨ੍ਰਿਪਤ; ਜਿਮ ਗ੍ਰਿਹ ਤਜ ਲੀਅ ਜੋਗ ॥ इंद्र मती हित अज न्रिपत; जिम ग्रिह तज लीअ जोग ॥ ਤਿਮ ਰਘੁਬਰ ਤਨ ਕੋ ਤਜਾ; ਸ੍ਰੀ ਜਾਨਕੀ ਬਿਯੋਗ ॥੮੫੦॥ तिम रघुबर तन को तजा; स्री जानकी बियोग ॥८५०॥ ਇਤਿ ਸ੍ਰੀ ਬਚਿਤ੍ਰ ਨਾਟਕ ਰਾਮਵਤਾਰੇ ਸੀਤਾ ਕੇ ਹੇਤ ਮ੍ਰਿਤ ਲੋਕ ਸੇ ਗਏ ਧਿਆਇ ਸਮਾਪਤੰ ॥ इति स्री बचित्र नाटक रामवतारे सीता के हेत म्रित लोक से गए धिआइ समापतं ॥ ਅਥ ਤੀਨੋ ਭ੍ਰਾਤਾ ਤ੍ਰੀਅਨ ਸਹਿਤ ਮਰਬੋ ਕਥਨੰ ॥ अथ तीनो भ्राता त्रीअन सहित मरबो कथनं ॥ ਚੌਪਈ ॥ चौपई ॥ ਰਉਰ ਪਰੀ ਸਗਰੇ ਪੁਰ ਮਾਹੀ ॥ रउर परी सगरे पुर माही ॥ ਕਾਹੂੰ ਰਹੀ ਕਛੂ ਸੁਧ ਨਾਹੀ ॥ काहूं रही कछू सुध नाही ॥ ਨਰ ਨਾਰੀ ਡੋਲਤ ਦੁਖਿਆਰੇ ॥ नर नारी डोलत दुखिआरे ॥ ਜਾਨੁਕ ਗਿਰੇ ਜੂਝਿ ਜੁਝਿਆਰੇ ॥੮੫੧॥ जानुक गिरे जूझि जुझिआरे ॥८५१॥ ਸਗਰ ਨਗਰ ਮਹਿ ਪਰ ਗਈ ਰਉਰਾ ॥ सगर नगर महि पर गई रउरा ॥ ਬਯਾਕੁਲ ਗਿਰੇ ਹਸਤ ਅਰੁ ਘੋਰਾ ॥ बयाकुल गिरे हसत अरु घोरा ॥ ਨਰ ਨਾਰੀ ਮਨ ਰਹਤ ਉਦਾਸਾ ॥ नर नारी मन रहत उदासा ॥ ਕਹਾ ਰਾਮ ਕਰ ਗਏ ਤਮਾਸਾ? ॥੮੫੨॥ कहा राम कर गए तमासा? ॥८५२॥ ਭਰਥਊ ਜੋਗ ਸਾਧਨਾ ਸਾਜੀ ॥ भरथऊ जोग साधना साजी ॥ ਜੋਗ ਅਗਨ ਤਨ ਤੇ ਉਪਰਾਜੀ ॥ जोग अगन तन ते उपराजी ॥ ਬ੍ਰਹਮਰੰਧ੍ਰ ਝਟ ਦੈ ਕਰ ਫੋਰਾ ॥ ब्रहमरंध्र झट दै कर फोरा ॥ ਪ੍ਰਭ ਸੌ ਚਲਤ ਅੰਗ ਨਹੀ ਮੋਰਾ ॥੮੫੩॥ प्रभ सौ चलत अंग नही मोरा ॥८५३॥ ਸਕਲ ਜੋਗ ਕੇ ਕੀਏ ਬਿਧਾਨਾ ॥ सकल जोग के कीए बिधाना ॥ ਲਛਮਨ ਤਜੇ ਤੈਸ ਹੀ ਪ੍ਰਾਨਾ ॥ लछमन तजे तैस ही प्राना ॥ ਬ੍ਰਹਮਰੰਧ੍ਰ ਲਵ ਅਰਿ ਫੁਨ ਫੂਟਾ ॥ ब्रहमरंध्र लव अरि फुन फूटा ॥ ਪ੍ਰਭ ਚਰਨਨ ਤਰ ਪ੍ਰਾਨ ਨਿਖੂਟਾ ॥੮੫੪॥ प्रभ चरनन तर प्रान निखूटा ॥८५४॥ ਲਵ ਕੁਸ ਦੋਊ ਤਹਾਂ ਚਲ ਗਏ ॥ लव कुस दोऊ तहां चल गए ॥ ਰਘੁਬਰ ਸੀਅਹਿ ਜਰਾਵਤ ਭਏ ॥ रघुबर सीअहि जरावत भए ॥ ਅਰ ਪਿਤ ਭ੍ਰਾਤ ਤਿਹੂੰ ਕਹ ਦਹਾ ॥ अर पित भ्रात तिहूं कह दहा ॥ ਰਾਜ ਛਤ੍ਰ ਲਵ ਕੇ ਸਿਰ ਰਹਾ ॥੮੫੫॥ राज छत्र लव के सिर रहा ॥८५५॥ ਤਿਹੂੰਅਨ ਕੀ ਇਸਤ੍ਰੀ ਤਿਹ ਆਈ ॥ तिहूंअन की इसत्री तिह आई ॥ ਸੰਗਿ ਸਤੀ ਹ੍ਵੈ ਸੁਰਗ ਸਿਧਾਈ ॥ संगि सती ह्वै सुरग सिधाई ॥ ਲਵ ਸਿਰ ਧਰਾ ਰਾਜ ਕਾ ਸਾਜਾ ॥ लव सिर धरा राज का साजा ॥ ਤਿਹੂੰਅਨ ਤਿਹੂੰ ਕੁੰਟ ਕੀਅ ਰਾਜਾ ॥੮੫੬॥ तिहूंअन तिहूं कुंट कीअ राजा ॥८५६॥ ਉੱਤਰ ਦੇਸ ਆਪੁ ਕੁਸ ਲੀਆ ॥ उत्तर देस आपु कुस लीआ ॥ ਭਰਥ ਪੁੱਤ੍ਰ ਕਹ ਪੂਰਬ ਦੀਆ ॥ भरथ पुत्र कह पूरब दीआ ॥ ਦੱਛਨ ਦੀਅ ਲੱਛਨ ਕੇ ਬਾਲਾ ॥ दच्छन दीअ लच्छन के बाला ॥ ਪੱਛਮ ਸੱਤ੍ਰੁਘਨ ਸੁਤ ਬੈਠਾਲਾ ॥੮੫੭॥ पच्छम सत्रुघन सुत बैठाला ॥८५७॥ ਦੋਹਰਾ ॥ दोहरा ॥ ਰਾਮ ਕਥਾ ਜੁਗ ਜੁਗ ਅਟਲ; ਸਭ ਕੋਈ ਭਾਖਤ ਨੇਤ ॥ राम कथा जुग जुग अटल; सभ कोई भाखत नेत ॥ ਸੁਰਗ ਬਾਸ ਰਘੁਬਰ ਕਰਾ; ਸਗਰੀ ਪੁਰੀ ਸਮੇਤ ॥੮੫੮॥ सुरग बास रघुबर करा; सगरी पुरी समेत ॥८५८॥ ਇਤਿ ਰਾਮ ਭਿਰਾਤ ਤ੍ਰੀਅਨ ਸਹਿਤ ਸੁਰਗ ਗਏ ਅਰ ਸਗਰੀ ਪੁਰੀ ਸਹਿਤ ਸੁਰਗ ਗਏ ਧਿਆਇ ਸਮਾਪਤਮ ॥ इति राम भिरात त्रीअन सहित सुरग गए अर सगरी पुरी सहित सुरग गए धिआइ समापतम ॥ ਚੌਪਈ ॥ चौपई ॥ ਜੋ ਇਹ ਕਥਾ ਸੁਨੈ ਅਰੁ ਗਾਵੈ ॥ जो इह कथा सुनै अरु गावै ॥ ਦੂਖ ਪਾਪ ਤਿਹ ਨਿਕਟਿ ਨ ਆਵੈ ॥ दूख पाप तिह निकटि न आवै ॥ ਬਿਸਨ ਭਗਤਿ ਕੀ ਏ ਫਲ ਹੋਈ ॥ बिसन भगति की ए फल होई ॥ ਆਧਿ ਬਯਾਧਿ ਛ੍ਵੈ ਸਕੈ ਨ ਕੋਇ ॥੮੫੯॥ आधि बयाधि छ्वै सकै न कोइ ॥८५९॥ ਸੰਮਤ ਸੱਤ੍ਰਹ ਸਹਸ ਪਚਾਵਨ ॥ समत सत्रह सहस पचावन ॥ ਹਾੜ ਵਦੀ ਪ੍ਰਿਥਮੈ ਸੁਖ ਦਾਵਨ ॥ हाड़ वदी प्रिथमै सुख दावन ॥ ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥ त्व प्रसादि करि ग्रंथ सुधारा ॥ ਭੂਲ ਪਰੀ ਲਹੁ, ਲੇਹੁ ਸੁਧਾਰਾ ॥੮੬੦॥ भूल परी लहु, लेहु सुधारा ॥८६०॥ ਦੋਹਰਾ ॥ दोहरा ॥ ਨੇਤ੍ਰ ਤੁੰਗ ਕੇ ਚਰਨ ਤਰ; ਸਤਦ੍ਰੱਵ ਤੀਰ ਤਰੰਗ ॥ नेत्र तुंग के चरन तर; सतद्रव तीर तरंग ॥ ਸ੍ਰੀ ਭਗਵਤ ਪੂਰਨ ਕੀਯੋ; ਰਘੁਬਰ ਕਥਾ ਪ੍ਰਸੰਗ ॥੮੬੧॥ स्री भगवत पूरन कीयो; रघुबर कथा प्रसंग ॥८६१॥ |
Dasam Granth |