ਦਸਮ ਗਰੰਥ । दसम ग्रंथ ।

Page 1078

ਜਾ ਕੌ ਕੋਪਿ ਬ੍ਰਿਛ ਕੀ ਮਾਰੈ ॥

जा कौ कोपि ब्रिछ की मारै ॥

ਤਾ ਕੋ ਮੂੰਡ ਚੌਥਿ ਹੀ ਡਾਰੈ ॥

ता को मूंड चौथि ही डारै ॥

ਕਾਹੂੰ ਪਕਰਿ ਟਾਂਗ ਤੇ ਆਵੈ ॥

काहूं पकरि टांग ते आवै ॥

ਕਿਸੂ ਕੇਸ ਤੇ ਐਂਚਿ ਬਿਗਾਵੈ ॥੧੩॥

किसू केस ते ऐंचि बिगावै ॥१३॥

ਕਨਿਯਾ ਬਿਖੈ ਕ੍ਰੀਚਕਨ ਧਾਰੈ ॥

कनिया बिखै क्रीचकन धारै ॥

ਬਰਤ ਚਿਤਾ ਭੀਤਰ ਲੈ ਡਾਰੈ ॥

बरत चिता भीतर लै डारै ॥

ਸਹਸ ਪਾਂਚ ਕ੍ਰੀਚਕ ਸੰਗ ਮਾਰਿਯੋ ॥

सहस पांच क्रीचक संग मारियो ॥

ਨਿਜੁ ਨਾਰੀ ਕੋ ਪ੍ਰਾਨ ਉਬਾਰਿਯੋ ॥੧੪॥

निजु नारी को प्रान उबारियो ॥१४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੪॥੩੫੪੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ चौरासीवो चरित्र समापतम सतु सुभम सतु ॥१८४॥३५४३॥अफजूं॥


ਦੋਹਰਾ ॥

दोहरा ॥

ਏਕ ਬਨਿਕ ਕੀ ਭਾਰਜਾ; ਅਕਬਰਬਾਦ ਮੰਝਾਰ ॥

एक बनिक की भारजा; अकबरबाद मंझार ॥

ਦੇਵ ਦੈਤ ਰੀਝੈ ਨਿਰਖਿ; ਸ੍ਰੀ ਰਨ ਰੰਗ ਕੁਮਾਰਿ ॥੧॥

देव दैत रीझै निरखि; स्री रन रंग कुमारि ॥१॥

ਚੌਪਈ ॥

चौपई ॥

ਸ੍ਰੀ ਅਕਬਰ ਆਖੇਟ ਸਿਧਾਯੋ ॥

स्री अकबर आखेट सिधायो ॥

ਤਾ ਕੋ ਰੂਪ ਨਿਰਖਿ ਬਿਰਮਾਯੋ ॥

ता को रूप निरखि बिरमायो ॥

ਸਖੀ ਏਕ ਤਿਹ ਤੀਰ ਪਠਾਈ ॥

सखी एक तिह तीर पठाई ॥

ਤਾਹਿ ਆਨਿ ਮੁਹਿ ਦੇਹਿ ਮਿਲਾਈ ॥੨॥

ताहि आनि मुहि देहि मिलाई ॥२॥

ਤਬ ਚਲ ਸਖੀ ਭਵਨ ਤਿਹ ਗਈ ॥

तब चल सखी भवन तिह गई ॥

ਵਾ ਕੌ ਭੇਦ ਜਤਾਵਤ ਭਈ ॥

वा कौ भेद जतावत भई ॥

ਸੋ ਹਜਰਤਿ ਕੇ ਧਾਮ ਨ ਆਈ ॥

सो हजरति के धाम न आई ॥

ਹਜਰਤਿ ਜੂ ਗ੍ਰਿਹ ਲਏ ਬੁਲਾਈ ॥੩॥

हजरति जू ग्रिह लए बुलाई ॥३॥

ਹਜਰਤਿ ਜਬੈ ਭਵਨ ਤਿਹ ਆਯੋ ॥

हजरति जबै भवन तिह आयो ॥

ਤਾ ਅਬਲਾ ਕੀ ਸੇਜ ਸੁਹਾਯੋ ॥

ता अबला की सेज सुहायो ॥

ਤਬ ਰਾਨੀ ਤਿਨ ਬਚਨ ਉਚਾਰੇ ॥

तब रानी तिन बचन उचारे ॥

ਸੁਨਹੁ ਸਾਹ! ਪ੍ਰਾਨਨ ਤੇ ਪ੍ਯਾਰੇ ॥੪॥

सुनहु साह! प्रानन ते प्यारे ॥४॥

ਕਹੌ ਤੋ ਅਬੈ ਡਾਰਿ ਲਘੁ ਆਊ ॥

कहौ तो अबै डारि लघु आऊ ॥

ਬਹੁਰਿ ਤਿਹਾਰੀ ਸੇਜ ਸੁਹਾਊ ॥

बहुरि तिहारी सेज सुहाऊ ॥

ਯੌ ਕਹਿ ਜਾਤ ਤਹਾ ਤੇ ਭਈ ॥

यौ कहि जात तहा ते भई ॥

ਗ੍ਰਿਹ ਕੀ ਐਂਚਿ ਕਿਵਰਿਯਾ ਦਈ ॥੫॥

ग्रिह की ऐंचि किवरिया दई ॥५॥

ਪਤਿ ਕਹ ਜਾਇ ਸਕਲ ਸੁਧਿ ਦਈ ॥

पति कह जाइ सकल सुधि दई ॥

ਸੰਗ ਕਰਿ ਨਾਥੇ ਲ੍ਯਾਵਤ ਭਈ ॥

संग करि नाथे ल्यावत भई ॥

ਅਤਿ ਤਬ ਕੋਪ ਬਨਿਕ ਕੋ ਭਯੋ ॥

अति तब कोप बनिक को भयो ॥

ਛਿਤ੍ਰ ਉਤਾਰਿ ਹਾਥ ਮੈ ਲਯੋ ॥੬॥

छित्र उतारि हाथ मै लयो ॥६॥

ਹਜਰਤਿ ਕੋ ਪਨਹੀ ਸਿਰ ਝਾਰੈ ॥

हजरति को पनही सिर झारै ॥

ਲਜਤ ਸਾਹ ਨਹਿ ਬਚਨ ਉਚਾਰੈ ॥

लजत साह नहि बचन उचारै ॥

ਜੂਤਨਿ ਮਾਰਿ ਭੋਹਰੇ ਦਿਯੋ ॥

जूतनि मारि भोहरे दियो ॥

ਵੈਸਹਿ ਦੈ ਦਰਵਾਜੋ ਲਿਯੋ ॥੭॥

वैसहि दै दरवाजो लियो ॥७॥

ਦੋਹਰਾ ॥

दोहरा ॥

ਪ੍ਰਾਤ ਭਏ ਕੁਟਵਾਰ ਕੇ; ਭਈ ਪੁਕਾਰੂ ਜਾਇ ॥

प्रात भए कुटवार के; भई पुकारू जाइ ॥

ਕਾਜੀ ਮੁਫਤੀ ਸੰਗ ਲੈ; ਤਹਾ ਪਹੂਚੀ ਆਇ ॥੮॥

काजी मुफती संग लै; तहा पहूची आइ ॥८॥

ਚੋਰ ਜਾਰ ਕੈ ਸਾਧ ਕਉ; ਸਾਹੁ ਕਿਧੋ ਪਾਤਿਸਾਹ ॥

चोर जार कै साध कउ; साहु किधो पातिसाह ॥

ਆਪਨ ਹੀ ਚਲਿ ਦੇਖਿਯੈ; ਏ ਕਾਜਿਨ ਕੋ ਨਾਹ! ॥੯॥

आपन ही चलि देखियै; ए काजिन को नाह! ॥९॥

ਚੌਪਈ ॥

चौपई ॥

ਪਤਿ ਤ੍ਰਿਯ ਬਚਨ ਭਾਖਿ ਭਜਿ ਗਏ ॥

पति त्रिय बचन भाखि भजि गए ॥

ਹੇਰਤ ਤੇ ਅਕਬਰ ਕਹ ਭਏ ॥

हेरत ते अकबर कह भए ॥

ਹਜਰਤਿ ਲਜਤ ਬਚਨ ਨਹਿ ਬੋਲੈ ॥

हजरति लजत बचन नहि बोलै ॥

ਨ੍ਯਾਇ ਰਹਿਯੋ ਸਿਰ, ਆਂਖਿ ਨ ਖੋਲੈ ॥੧੦॥

न्याइ रहियो सिर, आंखि न खोलै ॥१०॥

ਜੇ ਕੋਈ ਧਾਮ ਕਿਸੀ ਕੇ ਜਾਵੈ ॥

जे कोई धाम किसी के जावै ॥

ਕ੍ਯੋ ਨਹਿ ਐਸ ਤੁਰਤ ਫਲੁ ਪਾਵੈ? ॥

क्यो नहि ऐस तुरत फलु पावै? ॥

ਜੇ ਕੋਊ ਪਰ ਨਾਰੀ ਸੋ ਪਾਗੈ ॥

जे कोऊ पर नारी सो पागै ॥

ਪਨਹੀ ਇਹਾ, ਨਰਕ ਤਿਹ ਆਗੈ ॥੧੧॥

पनही इहा, नरक तिह आगै ॥११॥

ਜਬ ਇਹ ਭਾਂਤਿ ਹਜਰਤਿਹਿ ਭਯੋ ॥

जब इह भांति हजरतिहि भयो ॥

ਬਹੁਰਿ, ਕਿਸੂ ਕੇ ਧਾਮ ਨ ਗਯੋ ॥

बहुरि, किसू के धाम न गयो ॥

ਜੈਸਾ ਕਿਯ, ਤੈਸਾ ਫਲ ਪਾਯੋ ॥

जैसा किय, तैसा फल पायो ॥

ਦੁਰਾਚਾਰ ਚਿਤ ਤੇ ਬਿਸਰਾਯੋ ॥੧੨॥

दुराचार चित ते बिसरायो ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੫॥੩੫੫੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ पचासीवो चरित्र समापतम सतु सुभम सतु ॥१८५॥३५५५॥अफजूं॥

Dasam Granth