ਦਸਮ ਗਰੰਥ । दसम ग्रंथ ।

Page 1182

ਚੌਪਈ ॥

चौपई ॥

ਲਾਲ ਮਾਲ ਕੌ ਬਹੁਰਿ ਨਿਕਾਰਾ ॥

लाल माल कौ बहुरि निकारा ॥

ਪਤਿਯਾ ਛੋਰਿ ਬਾਚਿ ਸਿਰ ਝਾਰਾ ॥

पतिया छोरि बाचि सिर झारा ॥

ਜੋ ਸਰੂਪ ਦੀਯੋ ਬਿਧਿ ਯਾ ਕੇ ॥

जो सरूप दीयो बिधि या के ॥

ਤੈਸੀ ਸੁਨੀ ਸਾਤ ਸਤ ਵਾ ਕੇ ॥੧੯॥

तैसी सुनी सात सत वा के ॥१९॥

ਕਿਹ ਬਿਧਿ ਵਾ ਕੋ ਰੂਪ ਨਿਹਾਰੌ? ॥

किह बिधि वा को रूप निहारौ? ॥

ਸਫਲ ਜਨਮ ਕਰਿ ਤਦਿਨ ਬਿਚਾਰੌ ॥

सफल जनम करि तदिन बिचारौ ॥

ਜੋ ਐਸੀ ਭੇਟਨ ਕਹ ਪਾਊ ॥

जो ऐसी भेटन कह पाऊ ॥

ਇਨ ਰਾਨਿਨ ਫਿਰਿ ਮੁਖ ਨ ਦਿਖਾਊ ॥੨੦॥

इन रानिन फिरि मुख न दिखाऊ ॥२०॥

ਵਹੀ ਬਾਟ ਤੇ ਉਹੀ ਸਿਧਾਯੋ ॥

वही बाट ते उही सिधायो ॥

ਤਵਨਿ ਤਰੁਨਿ ਕਹ ਰਥਹਿ ਚੜਾਯੋ ॥

तवनि तरुनि कह रथहि चड़ायो ॥

ਚਲਤ ਚਲਤ ਆਵਤ ਭਯੋ ਤਹਾ ॥

चलत चलत आवत भयो तहा ॥

ਅਬਲਾ ਮਗਹਿ ਨਿਹਾਰਤ ਜਹਾ ॥੨੧॥

अबला मगहि निहारत जहा ॥२१॥

ਦੋਹਰਾ ॥

दोहरा ॥

ਰਾਜ ਸਾਜ ਸਭ ਤ੍ਯਾਗਿ ਕਰਿ; ਭੇਖ ਅਤਿਥ ਬਨਾਇ ॥

राज साज सभ त्यागि करि; भेख अतिथ बनाइ ॥

ਤਵਨਿ ਝਰੋਖਾ ਕੇ ਤਰੇ; ਬੈਠਿਯੋ ਧੂੰਆ ਲਾਇ ॥੨੨॥

तवनि झरोखा के तरे; बैठियो धूंआ लाइ ॥२२॥

ਚੌਪਈ ॥

चौपई ॥

ਰਾਜ ਸੁਤਾ ਭਿਛਾ ਲੈ ਆਵੈ ॥

राज सुता भिछा लै आवै ॥

ਤਾ ਕਹ ਅਪਨੇ ਹਾਥ ਜਿਵਾਵੈ ॥

ता कह अपने हाथ जिवावै ॥

ਨਿਸਿ ਕਹ ਲੋਗ ਜਬੈ ਸ੍ਵੈ ਜਾਹੀ ॥

निसि कह लोग जबै स्वै जाही ॥

ਲਪਟਿ ਲਪਟਿ ਦੋਊ ਭੋਗ ਕਮਾਹੀ ॥੨੩॥

लपटि लपटि दोऊ भोग कमाही ॥२३॥

ਇਹ ਬਿਧਿ ਕੁਅਰਿ ਅਧਿਕ ਸੁਖ ਲੀਏ ॥

इह बिधि कुअरि अधिक सुख लीए ॥

ਸਭ ਹੀ ਲੋਗ ਬਿਸ੍ਵਾਸਿਤ ਕੀਏ ॥

सभ ही लोग बिस्वासित कीए ॥

ਅਤਿਥ ਲੋਗ ਕਹਿ ਤਾਹਿ ਬਖਾਨੈ ॥

अतिथ लोग कहि ताहि बखानै ॥

ਰਾਜਾ ਕਰਿ ਕੋਊ ਨ ਪਛਾਨੈ ॥੨੪॥

राजा करि कोऊ न पछानै ॥२४॥

ਇਕ ਦਿਨ ਕੁਅਰਿ ਪਿਤਾ ਪਹਿ ਗਈ ॥

इक दिन कुअरि पिता पहि गई ॥

ਬਚਨ ਕਠੋਰ ਬਖਾਨਤ ਭਈ ॥

बचन कठोर बखानत भई ॥

ਕੋਪ ਬਹੁਤ ਰਾਜਾ ਤਬ ਭਯੋ ॥

कोप बहुत राजा तब भयो ॥

ਬਨ ਬਾਸਾ ਦੁਹਿਤਾ ਕਹ ਦਯੋ ॥੨੫॥

बन बासा दुहिता कह दयो ॥२५॥

ਸੁਨ ਬਨਬਾਸ ਪ੍ਰਗਟਿ ਅਤਿ ਰੋਵੈ ॥

सुन बनबास प्रगटि अति रोवै ॥

ਚਿਤ ਕੇ ਬਿਖੈ ਸਕਲ ਦੁਖ ਖੋਵੈ ॥

चित के बिखै सकल दुख खोवै ॥

ਸਿਧਿ ਕਾਜ ਮੋਰਾ ਪ੍ਰਭੁ ਕੀਨਾ ॥

सिधि काज मोरा प्रभु कीना ॥

ਤਾਤ ਹਮੈ ਬਨ ਬਾਸਾ ਦੀਨਾ ॥੨੬॥

तात हमै बन बासा दीना ॥२६॥

ਸਿਵਕਨ ਸੰਗ ਇਮਿ ਰਾਜ ਉਚਾਰੋ ॥

सिवकन संग इमि राज उचारो ॥

ਏਹ ਕੰਨ੍ਯਾ ਕਹ ਬੇਗਿ ਨਿਕਾਰੋ ॥

एह कंन्या कह बेगि निकारो ॥

ਜਹ ਬਨ ਹੋਇ ਘੋਰ ਬਿਕਰਾਲਾ ॥

जह बन होइ घोर बिकराला ॥

ਤਿਹ ਇਹ ਛਡ ਆਵਹੁ ਤਤਕਾਲਾ ॥੨੭॥

तिह इह छड आवहु ततकाला ॥२७॥

ਲੈ ਸੇਵਕ ਤਿਤ ਸੰਗ ਸਿਧਾਏ ॥

लै सेवक तित संग सिधाए ॥

ਤਾ ਕੋ ਬਨ ਭੀਤਰ ਤਜਿ ਆਏ ॥

ता को बन भीतर तजि आए ॥

ਵਹ ਰਾਜਾ ਆਵਤ ਤਹ ਭਯੋ ॥

वह राजा आवत तह भयो ॥

ਤਹੀ ਤਵਨਿ ਤੇ ਆਸਨ ਲਯੋ ॥੨੮॥

तही तवनि ते आसन लयो ॥२८॥

ਦ੍ਰਿੜ ਰਤਿ ਪ੍ਰਥਮ ਤਵਨ ਸੌ ਕਰੀ ॥

द्रिड़ रति प्रथम तवन सौ करी ॥

ਭਾਂਤਿ ਭਾਂਤਿ ਕੈ ਭੋਗਨ ਭਰੀ ॥

भांति भांति कै भोगन भरी ॥

ਹੈ ਆਰੂੜਤ ਪੁਨਿ ਤਿਹ ਕੀਨਾ ॥

है आरूड़त पुनि तिह कीना ॥

ਨਗਰ ਅਪਨ ਕੋ ਮਾਰਗ ਲੀਨਾ ॥੨੯॥

नगर अपन को मारग लीना ॥२९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੭॥੪੮੫੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ सतावन चरित्र समापतम सतु सुभम सतु ॥२५७॥४८५६॥अफजूं॥


ਚੌਪਈ ॥

चौपई ॥

ਹੰਸਾ ਧੁਜ ਰਾਜਾ ਇਕ ਸੁਨਿਯਤ ॥

हंसा धुज राजा इक सुनियत ॥

ਬਲ ਪ੍ਰਤਾਪ ਜਿਹ ਅਤਿ ਜਗ ਗੁਨਿਯਤ ॥

बल प्रताप जिह अति जग गुनियत ॥

ਕੇਸੋਤਮਾ ਧਾਮ ਤਿਹ ਨਾਰੀ ॥

केसोतमा धाम तिह नारी ॥

ਜਾ ਸਮ ਸੁਨੀ ਨ ਨੈਨ ਨਿਹਾਰੀ ॥੧॥

जा सम सुनी न नैन निहारी ॥१॥

ਹੰਸ ਮਤੀ ਤਿਹ ਗ੍ਰਿਹ ਦੁਹਿਤਾ ਇਕ ॥

हंस मती तिह ग्रिह दुहिता इक ॥

ਪੜੀ ਬ੍ਯਾਕਰਨ ਕੋਕ ਸਾਸਤ੍ਰਨਿਕ ॥

पड़ी ब्याकरन कोक सासत्रनिक ॥

ਤਾ ਸਮ ਅਵਰ ਨ ਕੋਊ ਜਗ ਮੈ ॥

ता सम अवर न कोऊ जग मै ॥

ਥਕਿਤ ਰਹਿਤ ਨਿਰਖਤ ਰਵਿ ਮਗ ਮੈ ॥੨॥

थकित रहित निरखत रवि मग मै ॥२॥

Dasam Granth